-
ਉਤਪਤ 41:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 ਉਸ ਤੋਂ ਬਾਅਦ ਸੱਤ ਸਾਲ ਕਾਲ਼ ਪਵੇਗਾ ਅਤੇ ਕਿਸੇ ਨੂੰ ਯਾਦ ਨਹੀਂ ਰਹੇਗਾ ਕਿ ਮਿਸਰ ਵਿਚ ਕਦੇ ਭਰਪੂਰ ਫ਼ਸਲ ਹੋਈ ਸੀ ਅਤੇ ਕਾਲ਼ ਪੂਰੇ ਦੇਸ਼ ਨੂੰ ਤਬਾਹ ਕਰ ਦੇਵੇਗਾ।+
-
-
ਉਤਪਤ 47:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਫਿਰ ਉਹ ਸਾਲ ਖ਼ਤਮ ਹੋ ਗਿਆ ਅਤੇ ਅਗਲੇ ਸਾਲ ਲੋਕ ਆ ਕੇ ਉਸ ਨੂੰ ਕਹਿਣ ਲੱਗੇ: “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਲੁਕਾਉਣੀ ਨਹੀਂ ਚਾਹੁੰਦੇ ਕਿ ਅਸੀਂ ਆਪਣਾ ਸਾਰਾ ਪੈਸਾ ਅਤੇ ਪਾਲਤੂ ਜਾਨਵਰ ਆਪਣੇ ਮਾਲਕ ਨੂੰ ਦੇ ਚੁੱਕੇ ਹਾਂ। ਹੁਣ ਸਾਡੇ ਕੋਲ ਆਪਣੇ ਆਪ ਨੂੰ ਅਤੇ ਆਪਣੀਆਂ ਜ਼ਮੀਨਾਂ ਨੂੰ ਤੇਰੇ ਹਵਾਲੇ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਬਚਿਆ।
-