-
ਉਤਪਤ 30:35, 36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਫਿਰ ਉਸੇ ਦਿਨ ਲਾਬਾਨ ਨੇ ਸਾਰੇ ਧਾਰੀਆਂ ਵਾਲੇ ਅਤੇ ਡੱਬ-ਖੜੱਬੇ ਬੱਕਰੇ ਅਤੇ ਸਾਰੀਆਂ ਦਾਗ਼ਾਂ ਵਾਲੀਆਂ ਅਤੇ ਡੱਬ-ਖੜੱਬੀਆਂ ਬੱਕਰੀਆਂ ਅਤੇ ਮਾੜੇ ਜਿਹੇ ਚਿੱਟੇ ਦਾਗ਼ਾਂ ਵਾਲੇ ਸਾਰੇ ਜਾਨਵਰ ਅਤੇ ਗੂੜ੍ਹੇ ਭੂਰੇ ਰੰਗ ਦੇ ਸਾਰੇ ਭੇਡੂ ਵੱਖ ਕਰ ਕੇ ਆਪਣੇ ਪੁੱਤਰਾਂ ਦੇ ਹਵਾਲੇ ਕਰ ਦਿੱਤੇ। 36 ਫਿਰ ਉਹ ਇਸ ਪੂਰੇ ਇੱਜੜ ਨੂੰ ਯਾਕੂਬ ਤੋਂ ਦੂਰ ਉਸ ਜਗ੍ਹਾ ਲੈ ਗਿਆ ਜਿੱਥੇ ਤੁਰ ਕੇ ਜਾਣ ਨੂੰ ਤਿੰਨ ਦਿਨ ਲੱਗਦੇ ਸਨ। ਯਾਕੂਬ ਲਾਬਾਨ ਦੇ ਬਾਕੀ ਬਚੇ ਇੱਜੜ ਦੀ ਦੇਖ-ਭਾਲ ਕਰਦਾ ਰਿਹਾ।
-