-
ਉਤਪਤ 47:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਉਸ ਨੇ ਪੁਜਾਰੀਆਂ ਦੀਆਂ ਜ਼ਮੀਨਾਂ ਨਹੀਂ ਖ਼ਰੀਦੀਆਂ+ ਕਿਉਂਕਿ ਫ਼ਿਰਊਨ ਪੁਜਾਰੀਆਂ ਨੂੰ ਭੋਜਨ ਦਿੰਦਾ ਸੀ ਅਤੇ ਉਹ ਉਸ ਵੱਲੋਂ ਦਿੱਤੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਨਾਲ ਗੁਜ਼ਾਰਾ ਕਰਦੇ ਸਨ। ਇਸ ਕਰਕੇ ਉਨ੍ਹਾਂ ਨੇ ਆਪਣੀਆਂ ਜ਼ਮੀਨਾਂ ਨਹੀਂ ਵੇਚੀਆਂ।
-