ਉਤਪਤ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਦੋਂ ਅਬਰਾਮ 99 ਸਾਲ ਦਾ ਸੀ, ਤਾਂ ਯਹੋਵਾਹ ਨੇ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਰਾਹ ʼਤੇ ਚੱਲ ਕੇ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕਰ। ਉਤਪਤ 24:40 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 40 ਉਸ ਨੇ ਮੈਨੂੰ ਕਿਹਾ: ‘ਯਹੋਵਾਹ, ਜਿਸ ਦੇ ਰਾਹ ʼਤੇ ਮੈਂ ਚੱਲਦਾ ਹਾਂ,+ ਆਪਣੇ ਦੂਤ ਨੂੰ ਤੇਰੇ ਨਾਲ ਘੱਲੇਗਾ+ ਅਤੇ ਉਹ ਤੈਨੂੰ ਇਸ ਕੰਮ ਵਿਚ ਜ਼ਰੂਰ ਕਾਮਯਾਬੀ ਬਖ਼ਸ਼ੇਗਾ ਅਤੇ ਤੂੰ ਮੇਰੇ ਪਰਿਵਾਰ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਹੀ ਮੇਰੇ ਮੁੰਡੇ ਲਈ ਕੁੜੀ ਲਿਆਈਂ।+
17 ਜਦੋਂ ਅਬਰਾਮ 99 ਸਾਲ ਦਾ ਸੀ, ਤਾਂ ਯਹੋਵਾਹ ਨੇ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਰਾਹ ʼਤੇ ਚੱਲ ਕੇ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕਰ।
40 ਉਸ ਨੇ ਮੈਨੂੰ ਕਿਹਾ: ‘ਯਹੋਵਾਹ, ਜਿਸ ਦੇ ਰਾਹ ʼਤੇ ਮੈਂ ਚੱਲਦਾ ਹਾਂ,+ ਆਪਣੇ ਦੂਤ ਨੂੰ ਤੇਰੇ ਨਾਲ ਘੱਲੇਗਾ+ ਅਤੇ ਉਹ ਤੈਨੂੰ ਇਸ ਕੰਮ ਵਿਚ ਜ਼ਰੂਰ ਕਾਮਯਾਬੀ ਬਖ਼ਸ਼ੇਗਾ ਅਤੇ ਤੂੰ ਮੇਰੇ ਪਰਿਵਾਰ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਹੀ ਮੇਰੇ ਮੁੰਡੇ ਲਈ ਕੁੜੀ ਲਿਆਈਂ।+