-
ਗਿਣਤੀ 2:18-21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 “ਪੱਛਮ ਵਿਚ ਜਿਹੜਾ ਤਿੰਨ ਗੋਤਾਂ ਦਾ ਦਲ ਆਪਣੀ-ਆਪਣੀ ਫ਼ੌਜੀ ਟੁਕੜੀ ਅਨੁਸਾਰ ਤੰਬੂ ਲਾਵੇਗਾ, ਉਸ ਦਲ ਦਾ ਆਗੂ ਇਫ਼ਰਾਈਮ ਦਾ ਗੋਤ ਹੋਵੇਗਾ। ਇਫ਼ਰਾਈਮ ਦੇ ਪੁੱਤਰਾਂ ਦਾ ਮੁਖੀ ਅਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ।+ 19 ਉਸ ਦੇ ਫ਼ੌਜੀਆਂ ਦੀ ਗਿਣਤੀ 40,500 ਹੈ।+ 20 ਇਫ਼ਰਾਈਮ ਦੇ ਗੋਤ ਦੇ ਇਕ ਪਾਸੇ ਮਨੱਸ਼ਹ ਦਾ ਗੋਤ+ ਤੰਬੂ ਲਾਵੇਗਾ। ਮਨੱਸ਼ਹ ਦੇ ਪੁੱਤਰਾਂ ਦਾ ਮੁਖੀ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ।+ 21 ਉਸ ਦੇ ਫ਼ੌਜੀਆਂ ਦੀ ਗਿਣਤੀ 32,200 ਹੈ।+
-