ਉਤਪਤ 50:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਇਸ ਤੋਂ ਬਾਅਦ ਉਸ ਨੇ ਆਪਣੇ ਸੇਵਕਾਂ ਯਾਨੀ ਹਕੀਮਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਦੇ ਪਿਤਾ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਉਣ।+ ਇਸ ਲਈ ਹਕੀਮਾਂ ਨੇ ਇਜ਼ਰਾਈਲ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਇਆ।
2 ਇਸ ਤੋਂ ਬਾਅਦ ਉਸ ਨੇ ਆਪਣੇ ਸੇਵਕਾਂ ਯਾਨੀ ਹਕੀਮਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਦੇ ਪਿਤਾ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਉਣ।+ ਇਸ ਲਈ ਹਕੀਮਾਂ ਨੇ ਇਜ਼ਰਾਈਲ ਦੀ ਲਾਸ਼ ਨੂੰ ਮਸਾਲਿਆਂ ਦਾ ਲੇਪ ਲਾਇਆ।