ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 6:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਇਸ ਲਈ ਯਹੋਵਾਹ ਨੇ ਕਿਹਾ: “ਮੈਂ ਇਨਸਾਨਾਂ ਨੂੰ ਧਰਤੀ ਉੱਤੋਂ ਖ਼ਤਮ ਕਰਨ ਜਾ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਬਣਾਇਆ ਹੈ। ਹਾਂ, ਇਨਸਾਨ ਦੇ ਨਾਲ-ਨਾਲ ਪਾਲਤੂ ਪਸ਼ੂਆਂ, ਘਿਸਰਨ ਵਾਲੇ ਜਾਨਵਰਾਂ ਅਤੇ ਆਕਾਸ਼ ਵਿਚ ਉੱਡਣ ਵਾਲੇ ਜੀਵਾਂ ਨੂੰ ਵੀ ਕਿਉਂਕਿ ਮੈਨੂੰ ਇਨਸਾਨਾਂ ਨੂੰ ਬਣਾਉਣ ʼਤੇ ਅਫ਼ਸੋਸ ਹੈ।”

  • ਉਤਪਤ 6:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 “ਮੈਂ ਧਰਤੀ ਉੱਤੇ ਜਲ-ਪਰਲੋ ਲਿਆ ਕੇ+ ਆਕਾਸ਼ ਹੇਠ ਸਾਰੇ ਇਨਸਾਨਾਂ ਤੇ ਜੀਵ-ਜੰਤੂਆਂ* ਨੂੰ ਜਿਨ੍ਹਾਂ ਵਿਚ ਜੀਵਨ ਦਾ ਸਾਹ ਹੈ, ਖ਼ਤਮ ਕਰਨ ਜਾ ਰਿਹਾ ਹਾਂ। ਧਰਤੀ ʼਤੇ ਹਰ ਚੀਜ਼ ਮਿਟ ਜਾਵੇਗੀ।+

  • ਉਤਪਤ 9:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਹਾਂ, ਮੈਂ ਤੁਹਾਡੇ ਨਾਲ ਇਹ ਇਕਰਾਰ ਕਰਦਾ ਹਾਂ: ਮੈਂ ਦੁਬਾਰਾ ਕਦੀ ਵੀ ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਜਲ-ਪਰਲੋ ਨਾਲ ਨਾਸ਼ ਨਹੀਂ ਕਰਾਂਗਾ ਅਤੇ ਮੈਂ ਦੁਬਾਰਾ ਕਦੀ ਜਲ-ਪਰਲੋ ਨਾਲ ਧਰਤੀ ਨੂੰ ਨਹੀਂ ਉਜਾੜਾਂਗਾ।”+

  • ਯਸਾਯਾਹ 54:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 “ਮੇਰੇ ਲਈ ਇਹ ਨੂਹ ਦੇ ਦਿਨਾਂ ਵਾਂਗ ਹੈ।+

      ਜਿਵੇਂ ਮੈਂ ਸਹੁੰ ਖਾਧੀ ਸੀ ਕਿ ਧਰਤੀ ਦੁਬਾਰਾ ਨੂਹ ਦੀ ਜਲ-ਪਰਲੋ ਨਾਲ ਨਹੀਂ ਡੁੱਬੇਗੀ,+

      ਉਸੇ ਤਰ੍ਹਾਂ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਅੱਗੇ ਤੋਂ ਤੇਰੇ ਉੱਤੇ ਕਦੇ ਨਹੀਂ ਭੜਕਾਂਗਾ ਤੇ ਨਾ ਹੀ ਤੈਨੂੰ ਝਿੜਕਾਂਗਾ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ