ਉਤਪਤ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਵਿਚ ਜੋਤਾਂ+ ਹੋਣ ਜੋ ਦਿਨ ਨੂੰ ਰਾਤ ਨਾਲੋਂ ਵੱਖ ਕਰਨ+ ਅਤੇ ਉਹ ਰੁੱਤਾਂ, ਦਿਨਾਂ ਅਤੇ ਸਾਲਾਂ ਦੇ ਬਦਲਣ ਦੀਆਂ ਨਿਸ਼ਾਨੀਆਂ ਹੋਣਗੀਆਂ।+ ਜ਼ਬੂਰ 74:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਤੂੰ ਹੀ ਧਰਤੀ ਉੱਤੇ ਸਾਰੀਆਂ ਹੱਦਾਂ ਠਹਿਰਾਈਆਂ;+ਤੂੰ ਗਰਮੀ ਅਤੇ ਸਰਦੀ ਦਾ ਮੌਸਮ ਬਣਾਇਆ।+ ਉਪਦੇਸ਼ਕ ਦੀ ਕਿਤਾਬ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਕ ਪੀੜ੍ਹੀ ਆਉਂਦੀ ਹੈ ਅਤੇ ਇਕ ਪੀੜ੍ਹੀ ਜਾਂਦੀ ਹੈ,ਪਰ ਧਰਤੀ ਹਮੇਸ਼ਾ ਕਾਇਮ* ਰਹਿੰਦੀ ਹੈ।+
14 ਫਿਰ ਪਰਮੇਸ਼ੁਰ ਨੇ ਕਿਹਾ: “ਆਕਾਸ਼ ਵਿਚ ਜੋਤਾਂ+ ਹੋਣ ਜੋ ਦਿਨ ਨੂੰ ਰਾਤ ਨਾਲੋਂ ਵੱਖ ਕਰਨ+ ਅਤੇ ਉਹ ਰੁੱਤਾਂ, ਦਿਨਾਂ ਅਤੇ ਸਾਲਾਂ ਦੇ ਬਦਲਣ ਦੀਆਂ ਨਿਸ਼ਾਨੀਆਂ ਹੋਣਗੀਆਂ।+