ਜ਼ਬੂਰ 120:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹਾਇ ਮੇਰੇ ʼਤੇ! ਮੈਂ ਮਸ਼ੇਕ+ ਵਿਚ ਇਕ ਪਰਦੇਸੀ ਵਜੋਂ ਰਹਿੰਦਾ ਹਾਂ! ਮੈਂ ਕੇਦਾਰ+ ਦੇ ਤੰਬੂਆਂ ਵਿਚ ਵੱਸਦਾ ਹਾਂ। ਹਿਜ਼ਕੀਏਲ 32:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 “‘ਉੱਥੇ ਹੀ ਮਸ਼ੇਕ ਅਤੇ ਤੂਬਲ+ ਅਤੇ ਉਨ੍ਹਾਂ* ਦੀਆਂ ਸਾਰੀਆਂ ਭੀੜਾਂ ਹਨ। ਉਨ੍ਹਾਂ* ਦੇ ਲੋਕਾਂ ਦੀਆਂ ਕਬਰਾਂ ਉਸ* ਦੇ ਚਾਰੇ ਪਾਸੇ ਹਨ। ਉਹ ਸਾਰੇ ਬੇਸੁੰਨਤੇ ਹਨ ਅਤੇ ਤਲਵਾਰ ਨਾਲ ਆਰ-ਪਾਰ ਵਿੰਨ੍ਹੇ ਗਏ ਹਨ ਕਿਉਂਕਿ ਉਨ੍ਹਾਂ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ।
26 “‘ਉੱਥੇ ਹੀ ਮਸ਼ੇਕ ਅਤੇ ਤੂਬਲ+ ਅਤੇ ਉਨ੍ਹਾਂ* ਦੀਆਂ ਸਾਰੀਆਂ ਭੀੜਾਂ ਹਨ। ਉਨ੍ਹਾਂ* ਦੇ ਲੋਕਾਂ ਦੀਆਂ ਕਬਰਾਂ ਉਸ* ਦੇ ਚਾਰੇ ਪਾਸੇ ਹਨ। ਉਹ ਸਾਰੇ ਬੇਸੁੰਨਤੇ ਹਨ ਅਤੇ ਤਲਵਾਰ ਨਾਲ ਆਰ-ਪਾਰ ਵਿੰਨ੍ਹੇ ਗਏ ਹਨ ਕਿਉਂਕਿ ਉਨ੍ਹਾਂ ਨੇ ਜੀਉਂਦਿਆਂ ਦੇ ਦੇਸ਼ ਵਿਚ ਦਹਿਸ਼ਤ ਫੈਲਾਈ ਸੀ।