ਮੀਕਾਹ 5:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਅੱਸ਼ੂਰ ਦੇਸ਼ ਦੇ ਖ਼ਿਲਾਫ਼ ਤਲਵਾਰ ਚੁੱਕਣਗੇ+ਅਤੇ ਨਿਮਰੋਦ ਦੇ ਦੇਸ਼+ ਵਿਚ ਦਾਖ਼ਲ ਹੋਣ ਦੇ ਰਸਤਿਆਂ ʼਤੇ ਤਲਵਾਰ ਉਠਾਉਣਗੇ। ਅਤੇ ਜਦ ਅੱਸ਼ੂਰੀ ਸਾਡੇ ਦੇਸ਼ ʼਤੇ ਹਮਲਾ ਕਰਨਗੇ ਅਤੇ ਸਾਡੇ ਇਲਾਕੇ ਨੂੰ ਤਬਾਹ ਕਰਨਗੇ,ਤਾਂ ਉਹ ਸਾਨੂੰ ਅੱਸ਼ੂਰੀਆਂ ਦੇ ਹੱਥੋਂ ਛੁਡਾਵੇਗਾ।+
6 ਉਹ ਅੱਸ਼ੂਰ ਦੇਸ਼ ਦੇ ਖ਼ਿਲਾਫ਼ ਤਲਵਾਰ ਚੁੱਕਣਗੇ+ਅਤੇ ਨਿਮਰੋਦ ਦੇ ਦੇਸ਼+ ਵਿਚ ਦਾਖ਼ਲ ਹੋਣ ਦੇ ਰਸਤਿਆਂ ʼਤੇ ਤਲਵਾਰ ਉਠਾਉਣਗੇ। ਅਤੇ ਜਦ ਅੱਸ਼ੂਰੀ ਸਾਡੇ ਦੇਸ਼ ʼਤੇ ਹਮਲਾ ਕਰਨਗੇ ਅਤੇ ਸਾਡੇ ਇਲਾਕੇ ਨੂੰ ਤਬਾਹ ਕਰਨਗੇ,ਤਾਂ ਉਹ ਸਾਨੂੰ ਅੱਸ਼ੂਰੀਆਂ ਦੇ ਹੱਥੋਂ ਛੁਡਾਵੇਗਾ।+