ਉਤਪਤ 13:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਇਸ ਲਈ ਲੂਤ ਨੇ ਨਜ਼ਰਾਂ ਚੁੱਕ ਕੇ ਸੋਆਰ+ ਤਕ ਯਰਦਨ ਦਾ ਪੂਰਾ ਇਲਾਕਾ* ਦੇਖਿਆ।+ ਉਸ ਨੇ ਦੇਖਿਆ ਕਿ ਉਸ ਇਲਾਕੇ ਵਿਚ ਕਾਫ਼ੀ ਪਾਣੀ ਸੀ ਅਤੇ (ਯਹੋਵਾਹ ਦੁਆਰਾ ਸਦੂਮ ਅਤੇ ਗਮੋਰਾ* ਦਾ ਨਾਸ਼ ਕਰਨ ਤੋਂ ਪਹਿਲਾਂ) ਇਹ ਯਹੋਵਾਹ ਦੇ ਬਾਗ਼*+ ਵਰਗਾ ਅਤੇ ਮਿਸਰ ਵਰਗਾ ਸੀ। ਉਤਪਤ 13:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਅਬਰਾਮ ਕਨਾਨ ਦੇਸ਼ ਵਿਚ ਰਿਹਾ, ਪਰ ਲੂਤ ਯਰਦਨ ਦੇ ਇਲਾਕੇ ਦੇ ਸ਼ਹਿਰਾਂ ਦੇ ਨੇੜੇ ਰਿਹਾ।+ ਅਖ਼ੀਰ ਉਸ ਨੇ ਸਦੂਮ ਦੇ ਨੇੜੇ ਡੇਰਾ ਲਾਇਆ।
10 ਇਸ ਲਈ ਲੂਤ ਨੇ ਨਜ਼ਰਾਂ ਚੁੱਕ ਕੇ ਸੋਆਰ+ ਤਕ ਯਰਦਨ ਦਾ ਪੂਰਾ ਇਲਾਕਾ* ਦੇਖਿਆ।+ ਉਸ ਨੇ ਦੇਖਿਆ ਕਿ ਉਸ ਇਲਾਕੇ ਵਿਚ ਕਾਫ਼ੀ ਪਾਣੀ ਸੀ ਅਤੇ (ਯਹੋਵਾਹ ਦੁਆਰਾ ਸਦੂਮ ਅਤੇ ਗਮੋਰਾ* ਦਾ ਨਾਸ਼ ਕਰਨ ਤੋਂ ਪਹਿਲਾਂ) ਇਹ ਯਹੋਵਾਹ ਦੇ ਬਾਗ਼*+ ਵਰਗਾ ਅਤੇ ਮਿਸਰ ਵਰਗਾ ਸੀ।
12 ਅਬਰਾਮ ਕਨਾਨ ਦੇਸ਼ ਵਿਚ ਰਿਹਾ, ਪਰ ਲੂਤ ਯਰਦਨ ਦੇ ਇਲਾਕੇ ਦੇ ਸ਼ਹਿਰਾਂ ਦੇ ਨੇੜੇ ਰਿਹਾ।+ ਅਖ਼ੀਰ ਉਸ ਨੇ ਸਦੂਮ ਦੇ ਨੇੜੇ ਡੇਰਾ ਲਾਇਆ।