-
ਉਤਪਤ 21:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਜਾਹ, ਉੱਠ ਕੇ ਮੁੰਡੇ ਨੂੰ ਖੜ੍ਹਾ ਕਰ ਅਤੇ ਉਸ ਨੂੰ ਆਪਣੀਆਂ ਬਾਹਾਂ ਦਾ ਸਹਾਰਾ ਦੇ ਕਿਉਂਕਿ ਮੈਂ ਉਸ ਤੋਂ ਇਕ ਵੱਡੀ ਕੌਮ ਬਣਾਵਾਂਗਾ।”+
-
-
ਉਤਪਤ 25:13-16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਹ ਇਸਮਾਏਲ ਦੇ ਪੁੱਤਰਾਂ ਦੇ ਨਾਵਾਂ ਦੀ ਸੂਚੀ ਹੈ। ਇਹ ਸੂਚੀ ਉਨ੍ਹਾਂ ਦੇ ਨਾਵਾਂ ਅਤੇ ਉਨ੍ਹਾਂ ਤੋਂ ਬਣੇ ਕਬੀਲਿਆਂ ਅਨੁਸਾਰ ਦਿੱਤੀ ਗਈ ਹੈ: ਇਸਮਾਏਲ ਦਾ ਜੇਠਾ ਮੁੰਡਾ ਨਬਾਯੋਥ,+ ਫਿਰ ਕੇਦਾਰ,+ ਅਦਬਏਲ, ਮਿਬਸਾਮ,+ 14 ਮਿਸ਼ਮਾ, ਦੂਮਾਹ, ਮੱਸਾ, 15 ਹਦਦ, ਤੇਮਾ, ਯਟੂਰ, ਨਾਫੀਸ਼ ਅਤੇ ਕਾਦਮਾਹ। 16 ਇਹ ਇਸਮਾਏਲ ਦੇ ਪੁੱਤਰ ਸਨ ਅਤੇ ਇਨ੍ਹਾਂ ਦੇ ਨਾਵਾਂ ਦੀ ਸੂਚੀ ਇਨ੍ਹਾਂ ਦੇ ਪਿੰਡਾਂ ਅਤੇ ਡੇਰਿਆਂ ਅਨੁਸਾਰ ਦਿੱਤੀ ਗਈ ਹੈ। ਇਹ 12 ਜਣੇ ਆਪੋ-ਆਪਣੇ ਕਬੀਲੇ ਦੇ ਮੁਖੀ ਸਨ।+
-