-
ਉਤਪਤ 17:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤੁਹਾਡੇ ਘਰਾਣੇ ਵਿਚ ਪੈਦਾ ਹੋਏ ਹਰ ਆਦਮੀ ਦੀ ਅਤੇ ਪੈਸੇ ਨਾਲ ਖ਼ਰੀਦੇ ਹਰ ਆਦਮੀ ਦੀ ਸੁੰਨਤ ਕੀਤੀ ਜਾਵੇ।+ ਤੁਹਾਡੇ ਸਰੀਰ ਉੱਤੇ ਇਹ ਨਿਸ਼ਾਨੀ ਮੇਰੇ ਇਕਰਾਰ ਦਾ ਸਬੂਤ ਹੋਵੇਗੀ ਜੋ ਮੈਂ ਹਮੇਸ਼ਾ ਲਈ ਤੁਹਾਡੇ ਨਾਲ ਕੀਤਾ ਹੈ।
-