ਯਸਾਯਾਹ 45:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮੈਂ ਚਾਨਣ ਨੂੰ ਰਚਦਾ+ ਅਤੇ ਹਨੇਰੇ ਨੂੰ ਸਿਰਜਦਾ ਹਾਂ,+ਮੈਂ ਸ਼ਾਂਤੀ ਕਾਇਮ ਕਰਦਾ ਹਾਂ+ ਅਤੇ ਬਿਪਤਾ ਲਿਆਉਂਦਾ ਹਾਂ;+ਮੈਂ ਯਹੋਵਾਹ ਇਹ ਸਭ ਕੰਮ ਕਰਦਾ ਹਾਂ। 2 ਕੁਰਿੰਥੀਆਂ 4:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+
7 ਮੈਂ ਚਾਨਣ ਨੂੰ ਰਚਦਾ+ ਅਤੇ ਹਨੇਰੇ ਨੂੰ ਸਿਰਜਦਾ ਹਾਂ,+ਮੈਂ ਸ਼ਾਂਤੀ ਕਾਇਮ ਕਰਦਾ ਹਾਂ+ ਅਤੇ ਬਿਪਤਾ ਲਿਆਉਂਦਾ ਹਾਂ;+ਮੈਂ ਯਹੋਵਾਹ ਇਹ ਸਭ ਕੰਮ ਕਰਦਾ ਹਾਂ।
6 ਕਿਉਂਕਿ ਪਰਮੇਸ਼ੁਰ ਨੇ ਹੀ ਕਿਹਾ ਸੀ: “ਹਨੇਰੇ ਵਿੱਚੋਂ ਚਾਨਣ ਚਮਕੇ।”+ ਉਸ ਨੇ ਮਸੀਹ* ਦੇ ਰਾਹੀਂ ਸਾਡੇ ਦਿਲਾਂ ਉੱਤੇ ਆਪਣੇ ਸ਼ਾਨਦਾਰ ਗਿਆਨ ਦਾ ਚਾਨਣ ਚਮਕਾ ਕੇ ਇਨ੍ਹਾਂ ਨੂੰ ਰੌਸ਼ਨ ਕੀਤਾ ਹੈ।+