ਬਿਵਸਥਾ ਸਾਰ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਫਿਰ ਯਹੋਵਾਹ ਨੇ ਮੈਨੂੰ ਕਿਹਾ: ‘ਤੁਸੀਂ ਮੋਆਬ ʼਤੇ ਹਮਲਾ ਨਾ ਕਰਿਓ ਅਤੇ ਨਾ ਹੀ ਉਸ ਨਾਲ ਲੜਾਈ ਕਰਿਓ। ਮੈਂ ਤੁਹਾਨੂੰ ਉਸ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ ਕਿਉਂਕਿ ਮੈਂ ਲੂਤ ਦੀ ਔਲਾਦ ਨੂੰ ਆਰ* ਮਲਕੀਅਤ ਵਜੋਂ ਦਿੱਤਾ ਹੈ।+
9 ਫਿਰ ਯਹੋਵਾਹ ਨੇ ਮੈਨੂੰ ਕਿਹਾ: ‘ਤੁਸੀਂ ਮੋਆਬ ʼਤੇ ਹਮਲਾ ਨਾ ਕਰਿਓ ਅਤੇ ਨਾ ਹੀ ਉਸ ਨਾਲ ਲੜਾਈ ਕਰਿਓ। ਮੈਂ ਤੁਹਾਨੂੰ ਉਸ ਦੇ ਦੇਸ਼ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਦਿਆਂਗਾ ਕਿਉਂਕਿ ਮੈਂ ਲੂਤ ਦੀ ਔਲਾਦ ਨੂੰ ਆਰ* ਮਲਕੀਅਤ ਵਜੋਂ ਦਿੱਤਾ ਹੈ।+