-
ਉਤਪਤ 12:11-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਦੋਂ ਉਹ ਮਿਸਰ ਵਿਚ ਦਾਖ਼ਲ ਹੋਣ ਵਾਲਾ ਸੀ, ਤਾਂ ਉਸ ਨੇ ਆਪਣੀ ਪਤਨੀ ਸਾਰਈ ਨੂੰ ਕਿਹਾ: “ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾਂ। ਕਿਰਪਾ ਕਰ ਕੇ ਮੇਰੀ ਗੱਲ ਸੁਣ। ਮਿਸਰ ਵਿਚ ਲੋਕਾਂ ਦਾ ਧਿਆਨ ਜ਼ਰੂਰ ਤੇਰੇ ਵੱਲ ਜਾਵੇਗਾ ਕਿਉਂਕਿ ਤੂੰ ਬਹੁਤ ਸੋਹਣੀ ਹੈਂ।+ 12 ਤੈਨੂੰ ਦੇਖ ਕੇ ਉਹ ਕਹਿਣਗੇ, ‘ਇਹ ਇਸ ਦੀ ਪਤਨੀ ਹੈ।’ ਫਿਰ ਉਹ ਮੈਨੂੰ ਮਾਰ ਦੇਣਗੇ ਅਤੇ ਤੈਨੂੰ ਆਪਣੇ ਨਾਲ ਲੈ ਜਾਣਗੇ। 13 ਕਿਰਪਾ ਕਰ ਕੇ ਤੂੰ ਕਹਿ ਦੇਈਂ, ‘ਮੈਂ ਇਸ ਦੀ ਭੈਣ ਹਾਂ,’ ਇਸ ਲਈ ਤੇਰੇ ਕਰਕੇ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਹੋਵੇਗਾ ਅਤੇ ਮੇਰੀ ਜਾਨ ਬਖ਼ਸ਼ ਦਿੱਤੀ ਜਾਵੇਗੀ।”+
-