ਉਤਪਤ 24:22, 23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਜਦੋਂ ਸਾਰੇ ਊਠ ਪਾਣੀ ਪੀ ਹਟੇ, ਤਾਂ ਉਸ ਆਦਮੀ ਨੇ ਅੱਧੇ ਸ਼ੇਕੇਲ* ਦੀ ਸੋਨੇ ਦੀ ਇਕ ਨੱਥ ਅਤੇ ਦਸ ਸ਼ੇਕੇਲ* ਦੇ ਸੋਨੇ ਦੇ ਦੋ ਕੰਗਣ ਉਸ ਨੂੰ ਦਿੱਤੇ 23 ਅਤੇ ਪੁੱਛਿਆ: “ਮੈਨੂੰ ਦੱਸ ਤੂੰ ਕਿਸ ਦੀ ਕੁੜੀ ਹੈਂ? ਕੀ ਤੇਰੇ ਪਿਤਾ ਦੇ ਘਰ ਰਾਤ ਰਹਿਣ ਲਈ ਸਾਡੇ ਵਾਸਤੇ ਜਗ੍ਹਾ ਹੈ?”
22 ਜਦੋਂ ਸਾਰੇ ਊਠ ਪਾਣੀ ਪੀ ਹਟੇ, ਤਾਂ ਉਸ ਆਦਮੀ ਨੇ ਅੱਧੇ ਸ਼ੇਕੇਲ* ਦੀ ਸੋਨੇ ਦੀ ਇਕ ਨੱਥ ਅਤੇ ਦਸ ਸ਼ੇਕੇਲ* ਦੇ ਸੋਨੇ ਦੇ ਦੋ ਕੰਗਣ ਉਸ ਨੂੰ ਦਿੱਤੇ 23 ਅਤੇ ਪੁੱਛਿਆ: “ਮੈਨੂੰ ਦੱਸ ਤੂੰ ਕਿਸ ਦੀ ਕੁੜੀ ਹੈਂ? ਕੀ ਤੇਰੇ ਪਿਤਾ ਦੇ ਘਰ ਰਾਤ ਰਹਿਣ ਲਈ ਸਾਡੇ ਵਾਸਤੇ ਜਗ੍ਹਾ ਹੈ?”