-
ਉਤਪਤ 23:8, 9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਸਹਿਮਤ ਹੋ ਕਿ ਮੈਂ ਇੱਥੇ ਆਪਣੀ ਪਤਨੀ ਨੂੰ ਦਫ਼ਨਾਵਾਂ, ਤਾਂ ਮੇਰੇ ਵੱਲੋਂ ਸੋਹਰ ਦੇ ਪੁੱਤਰ ਅਫਰੋਨ ਨੂੰ ਬੇਨਤੀ ਕਰੋ 9 ਕਿ ਉਹ ਮਕਫੇਲਾਹ ਵਿਚਲੀ ਆਪਣੀ ਗੁਫਾ ਮੈਨੂੰ ਵੇਚ ਦੇਵੇ ਜੋ ਉਸ ਦੀ ਜ਼ਮੀਨ ਦੇ ਬੰਨੇ ʼਤੇ ਹੈ। ਉਹ ਕੀਮਤ ਦੇ ਤੌਰ ਤੇ ਜਿੰਨੀ ਵੀ ਚਾਂਦੀ ਲੈਣੀ ਚਾਹੁੰਦਾ ਹੈ, ਮੈਂ ਤੁਹਾਡੇ ਸਾਰਿਆਂ ਦੀ ਮੌਜੂਦਗੀ ਵਿਚ ਪੂਰੀ ਕੀਮਤ ਦੇਣ ਲਈ ਤਿਆਰ ਹਾਂ+ ਤਾਂਕਿ ਕਬਰਸਤਾਨ ਲਈ ਮੇਰੇ ਕੋਲ ਜਗ੍ਹਾ ਹੋਵੇ।”+
-