ਉਤਪਤ 24:67 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 67 ਫਿਰ ਇਸਹਾਕ ਰਿਬਕਾਹ ਨੂੰ ਆਪਣੀ ਮਾਂ ਸਾਰਾਹ ਦੇ ਤੰਬੂ ਵਿਚ ਲਿਆਇਆ।+ ਇਸਹਾਕ ਨੇ ਰਿਬਕਾਹ ਨੂੰ ਆਪਣੀ ਪਤਨੀ ਬਣਾ ਲਿਆ; ਉਸ ਨੂੰ ਰਿਬਕਾਹ ਨਾਲ ਪਿਆਰ ਹੋ ਗਿਆ+ ਜਿਸ ਕਰਕੇ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਗਮ ਤੋਂ ਦਿਲਾਸਾ ਮਿਲਿਆ।+
67 ਫਿਰ ਇਸਹਾਕ ਰਿਬਕਾਹ ਨੂੰ ਆਪਣੀ ਮਾਂ ਸਾਰਾਹ ਦੇ ਤੰਬੂ ਵਿਚ ਲਿਆਇਆ।+ ਇਸਹਾਕ ਨੇ ਰਿਬਕਾਹ ਨੂੰ ਆਪਣੀ ਪਤਨੀ ਬਣਾ ਲਿਆ; ਉਸ ਨੂੰ ਰਿਬਕਾਹ ਨਾਲ ਪਿਆਰ ਹੋ ਗਿਆ+ ਜਿਸ ਕਰਕੇ ਉਸ ਨੂੰ ਆਪਣੀ ਮਾਂ ਦੀ ਮੌਤ ਦੇ ਗਮ ਤੋਂ ਦਿਲਾਸਾ ਮਿਲਿਆ।+