ਉਤਪਤ 24:34, 35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 34 ਫਿਰ ਉਸ ਨੇ ਕਿਹਾ: “ਮੈਂ ਅਬਰਾਹਾਮ ਦਾ ਨੌਕਰ ਹਾਂ।+ 35 ਯਹੋਵਾਹ ਨੇ ਮੇਰੇ ਮਾਲਕ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ ਅਤੇ ਉਸ ਨੂੰ ਭੇਡਾਂ, ਗਾਂਵਾਂ-ਬਲਦ, ਨੌਕਰ-ਨੌਕਰਾਣੀਆਂ, ਊਠ, ਗਧੇ ਅਤੇ ਸੋਨਾ-ਚਾਂਦੀ ਦੇ ਕੇ ਬਹੁਤ ਅਮੀਰ ਬਣਾਇਆ ਹੈ।+
34 ਫਿਰ ਉਸ ਨੇ ਕਿਹਾ: “ਮੈਂ ਅਬਰਾਹਾਮ ਦਾ ਨੌਕਰ ਹਾਂ।+ 35 ਯਹੋਵਾਹ ਨੇ ਮੇਰੇ ਮਾਲਕ ਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ ਅਤੇ ਉਸ ਨੂੰ ਭੇਡਾਂ, ਗਾਂਵਾਂ-ਬਲਦ, ਨੌਕਰ-ਨੌਕਰਾਣੀਆਂ, ਊਠ, ਗਧੇ ਅਤੇ ਸੋਨਾ-ਚਾਂਦੀ ਦੇ ਕੇ ਬਹੁਤ ਅਮੀਰ ਬਣਾਇਆ ਹੈ।+