ਉਤਪਤ 25:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਜਦੋਂ ਮੁੰਡੇ ਵੱਡੇ ਹੋਏ, ਤਾਂ ਏਸਾਓ ਮਾਹਰ ਸ਼ਿਕਾਰੀ ਬਣਿਆ+ ਅਤੇ ਉਹ ਅਕਸਰ ਸ਼ਿਕਾਰ ਕਰਨ ਜਾਂਦਾ ਹੁੰਦਾ ਸੀ, ਪਰ ਯਾਕੂਬ ਨੇਕ ਇਨਸਾਨ ਸੀ ਅਤੇ ਤੰਬੂਆਂ ਵਿਚ ਰਹਿੰਦਾ ਸੀ।+
27 ਜਦੋਂ ਮੁੰਡੇ ਵੱਡੇ ਹੋਏ, ਤਾਂ ਏਸਾਓ ਮਾਹਰ ਸ਼ਿਕਾਰੀ ਬਣਿਆ+ ਅਤੇ ਉਹ ਅਕਸਰ ਸ਼ਿਕਾਰ ਕਰਨ ਜਾਂਦਾ ਹੁੰਦਾ ਸੀ, ਪਰ ਯਾਕੂਬ ਨੇਕ ਇਨਸਾਨ ਸੀ ਅਤੇ ਤੰਬੂਆਂ ਵਿਚ ਰਹਿੰਦਾ ਸੀ।+