-
ਉਤਪਤ 27:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਇਹ ਸੁਣ ਕੇ ਉਸ ਦੀ ਮਾਂ ਨੇ ਕਿਹਾ: “ਪੁੱਤ, ਤੇਰਾ ਸਰਾਪ ਮੈਨੂੰ ਲੱਗੇ। ਤੂੰ ਫ਼ਿਕਰ ਨਾ ਕਰ। ਬੱਸ ਮੈਂ ਜਿਵੇਂ ਕਹਿੰਦੀ ਹਾਂ, ਉਵੇਂ ਕਰ। ਮੈਨੂੰ ਮੇਮਣੇ ਲਿਆ ਕੇ ਦੇ।”+
-
-
ਉਤਪਤ 27:43ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
43 ਪੁੱਤ, ਹੁਣ ਜਿਵੇਂ ਮੈਂ ਕਹਿੰਦੀ ਹਾਂ, ਤੂੰ ਉਵੇਂ ਕਰ। ਤੂੰ ਹਾਰਾਨ ਵਿਚ ਆਪਣੇ ਮਾਮੇ ਲਾਬਾਨ ਕੋਲ ਭੱਜ ਜਾਹ।+
-