ਉਤਪਤ 25:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਨੇ ਉਸ ਨੂੰ ਕਿਹਾ: “ਤੇਰੀ ਕੁੱਖ ਵਿਚ ਦੋ ਕੌਮਾਂ ਹਨ+ ਅਤੇ ਉਨ੍ਹਾਂ ਦੋਹਾਂ ਕੌਮਾਂ ਦੇ ਰਾਹ ਵੱਖੋ-ਵੱਖਰੇ ਹੋਣਗੇ+ ਅਤੇ ਇਕ ਕੌਮ ਦੂਜੀ ਤੋਂ ਜ਼ਿਆਦਾ ਤਾਕਤਵਰ ਹੋਵੇਗੀ+ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ।”+ ਉਤਪਤ 27:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਲੋਕ ਤੇਰੀ ਸੇਵਾ ਕਰਨ ਅਤੇ ਕੌਮਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਮਾਲਕ ਬਣੇਂ ਅਤੇ ਤੇਰੇ ਭਰਾ ਤੇਰੇ ਅੱਗੇ ਝੁਕਣ।+ ਜਿਹੜਾ ਵੀ ਤੈਨੂੰ ਸਰਾਪ ਦੇਵੇ, ਉਸ ਨੂੰ ਸਰਾਪ ਲੱਗੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ, ਉਸ ਨੂੰ ਬਰਕਤ ਮਿਲੇ।”+ ਰੋਮੀਆਂ 9:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਪਰ ਇਹ ਵਾਅਦਾ ਸਿਰਫ਼ ਉਦੋਂ ਹੀ ਨਹੀਂ, ਸਗੋਂ ਉਸ ਵੇਲੇ ਵੀ ਕੀਤਾ ਗਿਆ ਜਦੋਂ ਸਾਡੇ ਪੂਰਵਜ ਇਸਹਾਕ ਦੇ ਜੌੜੇ ਮੁੰਡੇ ਰਿਬਕਾਹ ਦੀ ਕੁੱਖ ਵਿਚ ਸਨ।+ ਰੋਮੀਆਂ 9:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਸ ਸੰਬੰਧ ਵਿਚ ਪਰਮੇਸ਼ੁਰ ਨੇ ਰਿਬਕਾਹ ਨੂੰ ਕਿਹਾ ਸੀ: “ਵੱਡਾ ਛੋਟੇ ਦੀ ਗ਼ੁਲਾਮੀ ਕਰੇਗਾ।”+
23 ਯਹੋਵਾਹ ਨੇ ਉਸ ਨੂੰ ਕਿਹਾ: “ਤੇਰੀ ਕੁੱਖ ਵਿਚ ਦੋ ਕੌਮਾਂ ਹਨ+ ਅਤੇ ਉਨ੍ਹਾਂ ਦੋਹਾਂ ਕੌਮਾਂ ਦੇ ਰਾਹ ਵੱਖੋ-ਵੱਖਰੇ ਹੋਣਗੇ+ ਅਤੇ ਇਕ ਕੌਮ ਦੂਜੀ ਤੋਂ ਜ਼ਿਆਦਾ ਤਾਕਤਵਰ ਹੋਵੇਗੀ+ ਅਤੇ ਵੱਡਾ ਛੋਟੇ ਦੀ ਸੇਵਾ ਕਰੇਗਾ।”+
29 ਲੋਕ ਤੇਰੀ ਸੇਵਾ ਕਰਨ ਅਤੇ ਕੌਮਾਂ ਤੇਰੇ ਅੱਗੇ ਝੁਕਣ। ਤੂੰ ਆਪਣੇ ਭਰਾਵਾਂ ਦਾ ਮਾਲਕ ਬਣੇਂ ਅਤੇ ਤੇਰੇ ਭਰਾ ਤੇਰੇ ਅੱਗੇ ਝੁਕਣ।+ ਜਿਹੜਾ ਵੀ ਤੈਨੂੰ ਸਰਾਪ ਦੇਵੇ, ਉਸ ਨੂੰ ਸਰਾਪ ਲੱਗੇ ਅਤੇ ਜਿਹੜਾ ਤੈਨੂੰ ਬਰਕਤ ਦੇਵੇ, ਉਸ ਨੂੰ ਬਰਕਤ ਮਿਲੇ।”+
10 ਪਰ ਇਹ ਵਾਅਦਾ ਸਿਰਫ਼ ਉਦੋਂ ਹੀ ਨਹੀਂ, ਸਗੋਂ ਉਸ ਵੇਲੇ ਵੀ ਕੀਤਾ ਗਿਆ ਜਦੋਂ ਸਾਡੇ ਪੂਰਵਜ ਇਸਹਾਕ ਦੇ ਜੌੜੇ ਮੁੰਡੇ ਰਿਬਕਾਹ ਦੀ ਕੁੱਖ ਵਿਚ ਸਨ।+