ਉਤਪਤ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਯਹੋਵਾਹ ਅਬਰਾਮ ਸਾਮ੍ਹਣੇ ਪ੍ਰਗਟ ਹੋਇਆ ਅਤੇ ਕਿਹਾ: “ਮੈਂ ਤੇਰੀ ਸੰਤਾਨ*+ ਨੂੰ ਇਹ ਦੇਸ਼ ਦੇਣ ਜਾ ਰਿਹਾ ਹਾਂ।”+ ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਜੋ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ। ਉਤਪਤ 15:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਪਰਮੇਸ਼ੁਰ ਨੇ ਅਬਰਾਮ ਨੂੰ ਕਿਹਾ: “ਤੂੰ ਇਹ ਗੱਲ ਪੱਕੇ ਤੌਰ ਤੇ ਜਾਣ ਲੈ ਕਿ ਤੇਰੀ ਸੰਤਾਨ* ਇਕ ਬੇਗਾਨੇ ਦੇਸ਼ ਵਿਚ ਜਾ ਕੇ ਪਰਦੇਸੀਆਂ ਵਜੋਂ ਰਹੇਗੀ ਅਤੇ ਉੱਥੇ ਲੋਕ ਉਸ ਨੂੰ ਗ਼ੁਲਾਮ ਬਣਾ ਕੇ ਉਸ ʼਤੇ 400 ਸਾਲ ਅਤਿਆਚਾਰ ਕਰਨਗੇ।+ ਉਤਪਤ 17:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਜਦੋਂ ਅਬਰਾਮ 99 ਸਾਲ ਦਾ ਸੀ, ਤਾਂ ਯਹੋਵਾਹ ਨੇ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਰਾਹ ʼਤੇ ਚੱਲ ਕੇ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕਰ। ਉਤਪਤ 17:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਤੂੰ ਅੱਜ ਕਨਾਨ ਦੇਸ਼ ਵਿਚ ਪਰਦੇਸੀ ਦੇ ਤੌਰ ਤੇ ਰਹਿ ਰਿਹਾ ਹੈਂ, ਇਹ ਪੂਰਾ ਦੇਸ਼ ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ* ਨੂੰ ਹਮੇਸ਼ਾ ਲਈ ਦਿਆਂਗਾ+ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।”+ ਇਬਰਾਨੀਆਂ 11:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਨਿਹਚਾ ਨਾਲ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿਚ+ ਪਰਦੇਸੀਆਂ ਵਜੋਂ ਰਿਹਾ।+ ਪਰਮੇਸ਼ੁਰ ਨੇ ਇਸਹਾਕ ਅਤੇ ਯਾਕੂਬ ਨਾਲ ਵੀ ਇਹੋ ਵਾਅਦਾ ਕੀਤਾ ਸੀ।+
7 ਫਿਰ ਯਹੋਵਾਹ ਅਬਰਾਮ ਸਾਮ੍ਹਣੇ ਪ੍ਰਗਟ ਹੋਇਆ ਅਤੇ ਕਿਹਾ: “ਮੈਂ ਤੇਰੀ ਸੰਤਾਨ*+ ਨੂੰ ਇਹ ਦੇਸ਼ ਦੇਣ ਜਾ ਰਿਹਾ ਹਾਂ।”+ ਇਸ ਲਈ ਅਬਰਾਮ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ ਜੋ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।
13 ਫਿਰ ਪਰਮੇਸ਼ੁਰ ਨੇ ਅਬਰਾਮ ਨੂੰ ਕਿਹਾ: “ਤੂੰ ਇਹ ਗੱਲ ਪੱਕੇ ਤੌਰ ਤੇ ਜਾਣ ਲੈ ਕਿ ਤੇਰੀ ਸੰਤਾਨ* ਇਕ ਬੇਗਾਨੇ ਦੇਸ਼ ਵਿਚ ਜਾ ਕੇ ਪਰਦੇਸੀਆਂ ਵਜੋਂ ਰਹੇਗੀ ਅਤੇ ਉੱਥੇ ਲੋਕ ਉਸ ਨੂੰ ਗ਼ੁਲਾਮ ਬਣਾ ਕੇ ਉਸ ʼਤੇ 400 ਸਾਲ ਅਤਿਆਚਾਰ ਕਰਨਗੇ।+
17 ਜਦੋਂ ਅਬਰਾਮ 99 ਸਾਲ ਦਾ ਸੀ, ਤਾਂ ਯਹੋਵਾਹ ਨੇ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਮੇਰੇ ਰਾਹ ʼਤੇ ਚੱਲ ਕੇ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕਰ।
8 ਤੂੰ ਅੱਜ ਕਨਾਨ ਦੇਸ਼ ਵਿਚ ਪਰਦੇਸੀ ਦੇ ਤੌਰ ਤੇ ਰਹਿ ਰਿਹਾ ਹੈਂ, ਇਹ ਪੂਰਾ ਦੇਸ਼ ਮੈਂ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ* ਨੂੰ ਹਮੇਸ਼ਾ ਲਈ ਦਿਆਂਗਾ+ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।”+
9 ਨਿਹਚਾ ਨਾਲ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿਚ+ ਪਰਦੇਸੀਆਂ ਵਜੋਂ ਰਿਹਾ।+ ਪਰਮੇਸ਼ੁਰ ਨੇ ਇਸਹਾਕ ਅਤੇ ਯਾਕੂਬ ਨਾਲ ਵੀ ਇਹੋ ਵਾਅਦਾ ਕੀਤਾ ਸੀ।+