-
ਉਤਪਤ 26:24, 25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਉਸ ਰਾਤ ਯਹੋਵਾਹ ਨੇ ਉਸ ਦੇ ਸਾਮ੍ਹਣੇ ਪ੍ਰਗਟ ਹੋ ਕੇ ਕਿਹਾ: “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ।+ ਤੂੰ ਡਰ ਨਾ+ ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਆਪਣੇ ਸੇਵਕ ਅਬਰਾਹਾਮ ਕਰਕੇ ਮੈਂ ਤੈਨੂੰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਵਧਾਵਾਂਗਾ।”+ 25 ਇਸ ਲਈ ਉਸ ਨੇ ਉੱਥੇ ਇਕ ਵੇਦੀ ਬਣਾਈ ਅਤੇ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ।+ ਇਸਹਾਕ ਨੇ ਉੱਥੇ ਆਪਣਾ ਡੇਰਾ ਲਾਇਆ+ ਅਤੇ ਉਸ ਦੇ ਨੌਕਰਾਂ ਨੇ ਉੱਥੇ ਇਕ ਖੂਹ ਪੁੱਟਿਆ।
-