ਉਤਪਤ 35:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਇਸ ਤੋਂ ਬਾਅਦ ਪਰਮੇਸ਼ੁਰ ਨੇ ਯਾਕੂਬ ਨੂੰ ਕਿਹਾ: “ਉੱਠ ਅਤੇ ਬੈਤੇਲ+ ਨੂੰ ਚਲਾ ਜਾਹ ਤੇ ਉੱਥੇ ਰਹਿ। ਉੱਥੇ ਸੱਚੇ ਪਰਮੇਸ਼ੁਰ ਲਈ ਇਕ ਵੇਦੀ ਬਣਾ ਜੋ ਤੇਰੇ ਸਾਮ੍ਹਣੇ ਉਦੋਂ ਪ੍ਰਗਟ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਤੋਂ ਭੱਜ ਰਿਹਾ ਸੀ।”+
35 ਇਸ ਤੋਂ ਬਾਅਦ ਪਰਮੇਸ਼ੁਰ ਨੇ ਯਾਕੂਬ ਨੂੰ ਕਿਹਾ: “ਉੱਠ ਅਤੇ ਬੈਤੇਲ+ ਨੂੰ ਚਲਾ ਜਾਹ ਤੇ ਉੱਥੇ ਰਹਿ। ਉੱਥੇ ਸੱਚੇ ਪਰਮੇਸ਼ੁਰ ਲਈ ਇਕ ਵੇਦੀ ਬਣਾ ਜੋ ਤੇਰੇ ਸਾਮ੍ਹਣੇ ਉਦੋਂ ਪ੍ਰਗਟ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਤੋਂ ਭੱਜ ਰਿਹਾ ਸੀ।”+