-
ਉਤਪਤ 30:33ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਜਿਸ ਦਿਨ ਤੂੰ ਮੇਰੇ ਇੱਜੜ* ਦੀ ਜਾਂਚ ਕਰਨ ਆਏਂਗਾ, ਤਾਂ ਤੈਨੂੰ ਮੇਰੀ ਈਮਾਨਦਾਰੀ ਦਾ ਸਬੂਤ ਮਿਲੇਗਾ। ਜੇ ਤੈਨੂੰ ਮੇਰੇ ਇੱਜੜ ਵਿਚ ਅਜਿਹੀ ਭੇਡ ਜਾਂ ਬੱਕਰੀ ਮਿਲੇ ਜਿਸ ʼਤੇ ਕੋਈ ਦਾਗ਼ ਨਾ ਹੋਵੇ ਜਾਂ ਉਹ ਡੱਬ-ਖੜੱਬੀ ਨਾ ਹੋਵੇ ਜਾਂ ਭੇਡੂ ਮਿਲੇ ਜੋ ਗੂੜ੍ਹੇ ਭੂਰੇ ਰੰਗ ਦਾ ਨਾ ਹੋਵੇ, ਤਾਂ ਇਸ ਦਾ ਮਤਲਬ ਹੈ ਕਿ ਮੈਂ ਉਹ ਚੋਰੀ ਕੀਤਾ ਹੈ।”
-