-
ਉਤਪਤ 33:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰ ਯਾਕੂਬ ਨੇ ਕਿਹਾ: “ਜੇ ਮੇਰੇ ʼਤੇ ਤੇਰੀ ਮਿਹਰ ਹੋਈ ਹੈ, ਤਾਂ ਕਿਰਪਾ ਕਰ ਕੇ ਇਹ ਤੋਹਫ਼ੇ ਕਬੂਲ ਕਰ ਕਿਉਂਕਿ ਮੈਂ ਇਹ ਇਸ ਲਈ ਘੱਲੇ ਸਨ ਤਾਂਕਿ ਮੈਂ ਤੇਰਾ ਚਿਹਰਾ ਦੇਖ ਸਕਾਂ। ਤੇਰਾ ਚਿਹਰਾ ਦੇਖਣਾ ਮੇਰੇ ਲਈ ਪਰਮੇਸ਼ੁਰ ਦਾ ਚਿਹਰਾ ਦੇਖਣ ਦੇ ਬਰਾਬਰ ਹੈ ਕਿਉਂਕਿ ਤੂੰ ਮੈਨੂੰ ਖ਼ੁਸ਼ੀ-ਖ਼ੁਸ਼ੀ ਮਿਲਿਆ ਹੈਂ।+
-