ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 16:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਬਾਅਦ ਵਿਚ ਯਹੋਵਾਹ ਦਾ ਦੂਤ ਉਜਾੜ ਵਿਚ ਸ਼ੂਰ+ ਨੂੰ ਜਾਂਦੇ ਰਾਹ ਉੱਤੇ ਪਾਣੀ ਦੇ ਚਸ਼ਮੇ ਕੋਲ ਹਾਜਰਾ ਨੂੰ ਮਿਲਿਆ।

  • ਉਤਪਤ 16:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਫਿਰ ਹਾਜਰਾ ਨੇ ਯਹੋਵਾਹ ਦਾ ਨਾਂ ਪੁਕਾਰਿਆ ਜੋ ਉਸ ਨਾਲ ਗੱਲ ਕਰ ਰਿਹਾ ਸੀ: “ਤੂੰ ਸਭ ਕੁਝ ਦੇਖਣ ਵਾਲਾ* ਪਰਮੇਸ਼ੁਰ ਹੈਂ,”+ ਕਿਉਂਕਿ ਉਸ ਨੇ ਕਿਹਾ ਸੀ: “ਮੈਂ ਇੱਥੇ ਸੱਚ-ਮੁੱਚ ਉਸ ਨੂੰ ਦੇਖਿਆ ਹੈ ਜੋ ਮੈਨੂੰ ਦੇਖਦਾ ਹੈ।”

  • ਨਿਆਈਆਂ 6:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਇਸ ਸਮੇਂ ਗਿਦਾਊਨ ਨੂੰ ਅਹਿਸਾਸ ਹੋਇਆ ਕਿ ਉਹ ਤਾਂ ਯਹੋਵਾਹ ਦਾ ਦੂਤ ਸੀ।+

      ਗਿਦਾਊਨ ਨੇ ਉਸੇ ਵੇਲੇ ਕਿਹਾ: “ਹਾਇ, ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੈਂ ਯਹੋਵਾਹ ਦੇ ਦੂਤ ਨੂੰ ਆਮ੍ਹੋ-ਸਾਮ੍ਹਣੇ ਦੇਖ ਲਿਆ ਹੈ!”+

  • ਯੂਹੰਨਾ 1:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ;+ ਪਰ ਇਕਲੌਤੇ ਈਸ਼ਵਰ ਨੇ,+ ਜਿਹੜਾ ਪਿਤਾ ਦੇ ਨੇੜੇ* ਹੈ,+ ਉਸ ਬਾਰੇ ਸਾਨੂੰ ਸਮਝਾਇਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ