2 ਇਕ ਦਿਨ ਅਬਰਾਹਾਮ ਨੇ ਆਪਣੇ ਸਭ ਤੋਂ ਪੁਰਾਣੇ ਨੌਕਰ ਨੂੰ, ਜੋ ਉਸ ਦੇ ਘਰਾਣੇ ਦਾ ਪ੍ਰਬੰਧਕ ਸੀ,+ ਕਿਹਾ: “ਕਿਰਪਾ ਕਰ ਕੇ ਮੇਰੇ ਪੱਟ ਥੱਲੇ ਆਪਣਾ ਹੱਥ ਰੱਖ 3 ਅਤੇ ਸਵਰਗ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ ਖਾਹ ਕਿ ਤੂੰ ਮੇਰੇ ਆਲੇ-ਦੁਆਲੇ ਰਹਿੰਦੇ ਕਨਾਨੀਆਂ ਵਿੱਚੋਂ ਮੇਰੇ ਪੁੱਤਰ ਨੂੰ ਵਿਆਹੁਣ ਲਈ ਕੋਈ ਕੁੜੀ ਨਹੀਂ ਲਿਆਵੇਂਗਾ।+