-
ਉਤਪਤ 17:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਪਰਮੇਸ਼ੁਰ ਨੇ ਅਬਰਾਹਾਮ ਨੂੰ ਅੱਗੇ ਕਿਹਾ: “ਜਿੱਥੋਂ ਤਕ ਤੇਰੀ ਗੱਲ ਹੈ, ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਸੰਤਾਨ* ਨੂੰ ਪੀੜ੍ਹੀ-ਦਰ-ਪੀੜ੍ਹੀ ਮੇਰੇ ਇਕਰਾਰ ਮੁਤਾਬਕ ਚੱਲਣਾ ਪਵੇਗਾ।
-