-
ਉਤਪਤ 36:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਅਖ਼ੀਰ ਵਿਚ, ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ: ਸ਼ੇਖ਼ ਯੂਸ਼, ਸ਼ੇਖ਼ ਯਾਲਾਮ ਅਤੇ ਸ਼ੇਖ਼ ਕੋਰਹ। ਇਹ ਸ਼ੇਖ਼ ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਸਨ ਜੋ ਅਨਾਹ ਦੀ ਧੀ ਸੀ।
-