-
ਉਤਪਤ 28:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਲਈ ਏਸਾਓ ਅਬਰਾਹਾਮ ਦੇ ਪੁੱਤਰ ਇਸਮਾਏਲ ਦੇ ਪਰਿਵਾਰ ਕੋਲ ਗਿਆ ਅਤੇ ਉਸ ਨੇ ਇਸਮਾਏਲ ਦੀ ਕੁੜੀ ਮਹਲਥ ਨਾਲ ਵਿਆਹ ਕਰਾ ਲਿਆ ਜੋ ਨਬਾਯੋਥ ਦੀ ਭੈਣ ਸੀ, ਭਾਵੇਂ ਕਿ ਪਹਿਲਾਂ ਹੀ ਉਸ ਦੀਆਂ ਦੋ ਪਤਨੀਆਂ ਸਨ।+
-