-
1 ਯੂਹੰਨਾ 3:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕੌਣ ਪਰਮੇਸ਼ੁਰ ਦੇ ਬੱਚੇ ਹਨ ਅਤੇ ਕੌਣ ਸ਼ੈਤਾਨ ਦੇ ਬੱਚੇ ਹਨ: ਉਹ ਲੋਕ ਪਰਮੇਸ਼ੁਰ ਦੇ ਬੱਚੇ ਨਹੀਂ ਹਨ ਜਿਹੜੇ ਸਹੀ ਕੰਮ ਨਹੀਂ ਕਰਦੇ ਅਤੇ ਨਾ ਹੀ ਉਹ ਜਿਹੜੇ ਆਪਣੇ ਭਰਾ ਨੂੰ ਪਿਆਰ ਨਹੀਂ ਕਰਦੇ।+ 11 ਤੁਸੀਂ ਸ਼ੁਰੂ ਤੋਂ ਇਹ ਸੰਦੇਸ਼ ਸੁਣਿਆ ਹੈ ਕਿ ਸਾਨੂੰ ਇਕ-ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ;+ 12 ਸਾਨੂੰ ਕਾਇਨ ਵਰਗੇ ਨਹੀਂ ਬਣਨਾ ਚਾਹੀਦਾ ਜਿਹੜਾ ਸ਼ੈਤਾਨ* ਦਾ ਬੱਚਾ ਸੀ ਅਤੇ ਜਿਸ ਨੇ ਬੇਰਹਿਮੀ ਨਾਲ ਆਪਣੇ ਭਰਾ ਦਾ ਕਤਲ ਕਰ ਦਿੱਤਾ ਸੀ।+ ਪਰ ਉਸ ਨੇ ਆਪਣੇ ਭਰਾ ਦਾ ਕਤਲ ਕਿਉਂ ਕੀਤਾ ਸੀ? ਕਿਉਂਕਿ ਉਸ ਦੇ ਆਪਣੇ ਕੰਮ ਬੁਰੇ ਸਨ,+ ਜਦ ਕਿ ਉਸ ਦੇ ਭਰਾ ਦੇ ਕੰਮ ਧਰਮੀ ਸਨ।+
-