ਗਿਣਤੀ 20:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਫਿਰ ਮੂਸਾ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਕੁਝ ਬੰਦੇ ਘੱਲੇ:+ “ਤੇਰਾ ਭਰਾ ਇਜ਼ਰਾਈਲ+ ਇਹ ਕਹਿੰਦਾ ਹੈ, ‘ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਅਸੀਂ ਕਿੰਨੇ ਦੁੱਖ ਝੱਲੇ।
14 ਫਿਰ ਮੂਸਾ ਨੇ ਕਾਦੇਸ਼ ਤੋਂ ਅਦੋਮ ਦੇ ਰਾਜੇ ਨੂੰ ਇਹ ਸੰਦੇਸ਼ ਦੇਣ ਲਈ ਕੁਝ ਬੰਦੇ ਘੱਲੇ:+ “ਤੇਰਾ ਭਰਾ ਇਜ਼ਰਾਈਲ+ ਇਹ ਕਹਿੰਦਾ ਹੈ, ‘ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਅਸੀਂ ਕਿੰਨੇ ਦੁੱਖ ਝੱਲੇ।