ਉਤਪਤ 25:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ: “ਫਟਾਫਟ ਮੈਨੂੰ ਆਹ ਥੋੜ੍ਹੀ ਜਿਹੀ ਲਾਲ ਦਾਲ ਖਾਣ ਨੂੰ ਦੇਈਂ! ਮੈਂ ਬਹੁਤ ਥੱਕਿਆ ਹੋਇਆ ਹਾਂ!”* ਇਸੇ ਕਰਕੇ ਉਸ ਦਾ ਨਾਂ ਅਦੋਮ* ਪੈ ਗਿਆ।+ ਉਤਪਤ 36:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਇਸ ਲਈ ਏਸਾਓ ਸੇਈਰ ਦੇ ਪਹਾੜੀ ਇਲਾਕੇ ਵਿਚ ਜਾ ਕੇ ਵੱਸ ਗਿਆ।+ ਏਸਾਓ ਨੂੰ ਅਦੋਮ ਵੀ ਕਿਹਾ ਜਾਂਦਾ ਹੈ।+
30 ਇਸ ਲਈ ਏਸਾਓ ਨੇ ਯਾਕੂਬ ਨੂੰ ਕਿਹਾ: “ਫਟਾਫਟ ਮੈਨੂੰ ਆਹ ਥੋੜ੍ਹੀ ਜਿਹੀ ਲਾਲ ਦਾਲ ਖਾਣ ਨੂੰ ਦੇਈਂ! ਮੈਂ ਬਹੁਤ ਥੱਕਿਆ ਹੋਇਆ ਹਾਂ!”* ਇਸੇ ਕਰਕੇ ਉਸ ਦਾ ਨਾਂ ਅਦੋਮ* ਪੈ ਗਿਆ।+