ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 30:34, 35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਇੱਕੋ ਜਿਹੀ ਮਾਤਰਾ ਵਿਚ ਇਹ ਖ਼ੁਸ਼ਬੂਦਾਰ ਮਸਾਲੇ ਲੈ:+ ਗੰਧਰਸ ਦੇ ਤੇਲ ਦੀਆਂ ਬੂੰਦਾਂ, ਲੌਨ,* ਸੁਗੰਧਿਤ ਬਰੋਜ਼ਾ ਅਤੇ ਖਾਲਸ ਲੋਬਾਨ। 35 ਤੂੰ ਇਨ੍ਹਾਂ ਮਸਾਲਿਆਂ ਦਾ ਧੂਪ ਬਣਾਈਂ;+ ਇਨ੍ਹਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ* ਮਿਲਾਇਆ ਜਾਵੇ ਅਤੇ ਇਸ ਵਿਚ ਲੂਣ ਰਲ਼ਾਇਆ ਜਾਵੇ+ ਅਤੇ ਇਹ ਸ਼ੁੱਧ ਤੇ ਪਵਿੱਤਰ ਹੋਵੇ।

  • ਜ਼ਬੂਰ 141:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  2 ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੇ ਗਏ ਧੂਪ ਵਾਂਗ ਹੋਵੇ,+

      ਮੇਰੀਆਂ ਫ਼ਰਿਆਦਾਂ* ਸ਼ਾਮ ਨੂੰ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ ਵਾਂਗ ਹੋਣ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ