-
ਕੂਚ 28:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਤੂੰ ਇਹ ਦੋਵੇਂ ਪੱਥਰ ਏਫ਼ੋਦ ਦੇ ਮੋਢਿਆਂ ਉੱਤੇ ਲਾ ਦੇਈਂ ਅਤੇ ਇਹ ਪੱਥਰ ਇਜ਼ਰਾਈਲ ਦੇ ਪੁੱਤਰਾਂ ਲਈ ਯਾਦਗਾਰ ਵਜੋਂ ਹੋਣਗੇ।+ ਹਾਰੂਨ ਆਪਣੇ ਦੋਵੇਂ ਮੋਢਿਆਂ ਉੱਤੇ ਉਨ੍ਹਾਂ ਦੇ ਨਾਂ ਯਹੋਵਾਹ ਸਾਮ੍ਹਣੇ ਇਕ ਯਾਦਗਾਰ ਵਜੋਂ ਲੈ ਕੇ ਜਾਵੇ।
-