ਲੇਵੀਆਂ 8:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਉਸ ਨੇ ਉਸ ਦੇ ਸੀਨਾਬੰਦ+ ਪਾਇਆ ਅਤੇ ਸੀਨੇਬੰਦ ਵਿਚ ਊਰੀਮ ਤੇ ਤੁੰਮੀਮ+ ਪਾ ਦਿੱਤੇ।