ਕੂਚ 30:18 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+ ਕੂਚ 38:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਉਸ ਨੇ ਤਾਂਬੇ ਦਾ ਇਕ ਹੌਦ+ ਅਤੇ ਉਸ ਲਈ ਤਾਂਬੇ ਦੀ ਇਕ ਚੌਂਕੀ ਬਣਾਈ। ਉਸ ਨੇ ਇਨ੍ਹਾਂ ਨੂੰ ਬਣਾਉਣ ਲਈ ਔਰਤਾਂ ਵੱਲੋਂ ਦਾਨ ਕੀਤੇ ਧਾਤ ਦੇ ਸ਼ੀਸ਼ੇ* ਇਸਤੇਮਾਲ ਕੀਤੇ। ਇਹ ਔਰਤਾਂ ਮੰਡਲੀ ਦੇ ਤੰਬੂ ਵਿਚ ਠਹਿਰਾਏ ਗਏ ਪ੍ਰਬੰਧ ਮੁਤਾਬਕ ਇਸ ਦੇ ਦਰਵਾਜ਼ੇ ʼਤੇ ਸੇਵਾ ਕਰਦੀਆਂ ਸਨ।
18 “ਤੂੰ ਤਾਂਬੇ ਦਾ ਇਕ ਹੌਦ ਅਤੇ ਉਸ ਲਈ ਇਕ ਚੌਂਕੀ ਬਣਾਈਂ+ ਤੇ ਉਸ ਨੂੰ ਮੰਡਲੀ ਦੇ ਤੰਬੂ ਅਤੇ ਵੇਦੀ ਦੇ ਵਿਚਕਾਰ ਰੱਖ ਦੇਈਂ ਅਤੇ ਉਸ ਵਿਚ ਪਾਣੀ ਭਰੀਂ।+
8 ਫਿਰ ਉਸ ਨੇ ਤਾਂਬੇ ਦਾ ਇਕ ਹੌਦ+ ਅਤੇ ਉਸ ਲਈ ਤਾਂਬੇ ਦੀ ਇਕ ਚੌਂਕੀ ਬਣਾਈ। ਉਸ ਨੇ ਇਨ੍ਹਾਂ ਨੂੰ ਬਣਾਉਣ ਲਈ ਔਰਤਾਂ ਵੱਲੋਂ ਦਾਨ ਕੀਤੇ ਧਾਤ ਦੇ ਸ਼ੀਸ਼ੇ* ਇਸਤੇਮਾਲ ਕੀਤੇ। ਇਹ ਔਰਤਾਂ ਮੰਡਲੀ ਦੇ ਤੰਬੂ ਵਿਚ ਠਹਿਰਾਏ ਗਏ ਪ੍ਰਬੰਧ ਮੁਤਾਬਕ ਇਸ ਦੇ ਦਰਵਾਜ਼ੇ ʼਤੇ ਸੇਵਾ ਕਰਦੀਆਂ ਸਨ।