7 ਜਿਸ ਦਿਨ ਮੂਸਾ ਨੇ ਡੇਰੇ ਨੂੰ ਖੜ੍ਹਾ ਕਰਨ ਦਾ ਕੰਮ ਖ਼ਤਮ ਕੀਤਾ,+ ਉਸੇ ਦਿਨ ਉਸ ਨੇ ਪਵਿੱਤਰ ਤੇਲ ਪਾ ਕੇ+ ਇਸ ਨੂੰ ਪਵਿੱਤਰ ਕੀਤਾ। ਨਾਲੇ ਉਸ ਨੇ ਤੇਲ ਪਾ ਕੇ ਇਸ ਦੇ ਸਾਰੇ ਸਾਮਾਨ, ਵੇਦੀ ਅਤੇ ਸਾਰੇ ਭਾਂਡਿਆਂ ਨੂੰ ਵੀ ਪਵਿੱਤਰ ਕੀਤਾ।+ ਜਦੋਂ ਉਸ ਨੇ ਪਵਿੱਤਰ ਤੇਲ ਪਾ ਕੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰ ਲਿਆ,+