-
ਉਤਪਤ 28:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫਿਰ ਯਾਕੂਬ ਦੀ ਨੀਂਦ ਖੁੱਲ੍ਹ ਗਈ ਅਤੇ ਉਸ ਨੇ ਕਿਹਾ: “ਇਹ ਤਾਂ ਯਹੋਵਾਹ ਦੀ ਜਗ੍ਹਾ ਹੈ ਅਤੇ ਮੈਨੂੰ ਇਸ ਬਾਰੇ ਪਤਾ ਹੀ ਨਹੀਂ ਸੀ।”
-
-
ਯਿਰਮਿਯਾਹ 32:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੂੰ ਮਿਸਰ ਵਿਚ ਕਰਾਮਾਤਾਂ ਅਤੇ ਚਮਤਕਾਰ ਕੀਤੇ ਜਿਨ੍ਹਾਂ ਨੂੰ ਲੋਕ ਅੱਜ ਤਕ ਯਾਦ ਕਰਦੇ ਹਨ। ਇਸ ਤਰ੍ਹਾਂ ਤੂੰ ਇਜ਼ਰਾਈਲ ਅਤੇ ਦੁਨੀਆਂ ਵਿਚ ਆਪਣੇ ਲਈ ਇਕ ਵੱਡਾ ਨਾਂ ਕਮਾਇਆ+ ਜੋ ਅੱਜ ਵੀ ਕਾਇਮ ਹੈ।
-