-
1 ਇਤਿਹਾਸ 9:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੋਤਾ ਤੇ ਕੋਰਹ ਦਾ ਪੜਪੋਤਾ ਸ਼ਲੂਮ ਅਤੇ ਉਸ ਦੇ ਪਿਤਾ ਦੇ ਘਰਾਣੇ ਵਿੱਚੋਂ ਉਸ ਦੇ ਭਰਾ ਜੋ ਕੋਰਹ ਦੇ ਵੰਸ਼ ਵਿੱਚੋਂ ਸਨ, ਸੇਵਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ ਅਤੇ ਤੰਬੂ ਦੇ ਦਰਬਾਨ ਸਨ ਅਤੇ ਉਨ੍ਹਾਂ ਦੇ ਪਿਤਾ ਯਹੋਵਾਹ ਦੇ ਡੇਰੇ ਦੇ ਲਾਂਘੇ ਦੀ ਨਿਗਰਾਨੀ ਕਰਦੇ ਸਨ।
-