ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 7:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਮੈਂ ਤੈਨੂੰ ਜੋ ਵੀ ਹੁਕਮ ਦਿਆਂਗਾ, ਤੂੰ ਉਹ ਸਾਰਾ ਕੁਝ ਆਪਣੇ ਭਰਾ ਹਾਰੂਨ ਨੂੰ ਦੱਸੀਂ ਅਤੇ ਉਹ ਫ਼ਿਰਊਨ ਨਾਲ ਗੱਲ ਕਰੇਗਾ ਤੇ ਫ਼ਿਰਊਨ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਤੋਂ ਜਾਣ ਦੇਵੇਗਾ।

  • ਕੂਚ 7:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਪਰ ਫ਼ਿਰਊਨ ਤੁਹਾਡੀ ਗੱਲ ਨਹੀਂ ਸੁਣੇਗਾ ਅਤੇ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਮਿਸਰੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਆਪਣੀ ਪਰਜਾ ਇਜ਼ਰਾਈਲ ਦੀ ਵੱਡੀ ਭੀੜ* ਨੂੰ ਇਸ ਦੇਸ਼ ਵਿੱਚੋਂ ਕੱਢ ਲੈ ਜਾਵਾਂਗਾ।+

  • ਕੂਚ 12:41
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 41 ਜਿਸ ਦਿਨ 430 ਸਾਲ ਖ਼ਤਮ ਹੋਏ, ਉਸ ਦਿਨ ਯਹੋਵਾਹ ਦੇ ਲੋਕਾਂ ਦੀ ਭੀੜ* ਮਿਸਰ ਤੋਂ ਨਿਕਲ ਤੁਰੀ।

  • ਰਸੂਲਾਂ ਦੇ ਕੰਮ 7:35
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਜਿਸ ਮੂਸਾ ਨੂੰ ਉਨ੍ਹਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਸੀ: ‘ਕਿਸ ਨੇ ਤੈਨੂੰ ਸਾਡਾ ਹਾਕਮ ਤੇ ਨਿਆਂਕਾਰ ਬਣਾਇਆ ਹੈ?’+ ਉਸੇ ਮੂਸਾ ਨੂੰ ਪਰਮੇਸ਼ੁਰ ਨੇ ਦੂਤ ਦੇ ਰਾਹੀਂ ਹਾਕਮ ਅਤੇ ਮੁਕਤੀਦਾਤੇ ਦੇ ਤੌਰ ਤੇ ਘੱਲਿਆ+ ਜਿਹੜਾ ਦੂਤ ਕੰਡਿਆਲ਼ੀ ਝਾੜੀ ਵਿਚ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ