ਕੂਚ 3:19, 20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਕਰਕੇ ਉਸ ਨੂੰ ਬਲਵੰਤ ਹੱਥ ਨਾਲ ਮਜਬੂਰ ਕਰਨਾ ਪਵੇਗਾ ਕਿ ਉਹ ਤੁਹਾਨੂੰ ਜਾਣ ਦੇਵੇ।+ 20 ਇਸ ਲਈ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉੱਥੇ ਅਨੋਖੇ ਕੰਮ ਕਰ ਕੇ ਉਨ੍ਹਾਂ ʼਤੇ ਕਹਿਰ ਢਾਹਾਂਗਾ ਜਿਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।+ ਜ਼ਬੂਰ 105:26, 27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਉਸ ਨੇ ਆਪਣੇ ਸੇਵਕ ਮੂਸਾਅਤੇ ਆਪਣੇ ਚੁਣੇ ਹੋਏ ਸੇਵਕ ਹਾਰੂਨ ਨੂੰ ਭੇਜਿਆ।+ 27 ਉਨ੍ਹਾਂ ਦੋਹਾਂ ਨੇ ਉਨ੍ਹਾਂ ਵਿਚਕਾਰ ਉਸ ਵੱਲੋਂ ਨਿਸ਼ਾਨੀਆਂ ਦਿਖਾਈਆਂਅਤੇ ਹਾਮ ਦੇ ਦੇਸ਼ ਵਿਚ ਉਸ ਵੱਲੋਂ ਚਮਤਕਾਰ ਕਰ ਕੇ ਦਿਖਾਏ।+ ਰਸੂਲਾਂ ਦੇ ਕੰਮ 7:36 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 36 ਉਹੀ ਮੂਸਾ ਮਿਸਰ ਵਿਚ ਤੇ ਲਾਲ ਸਮੁੰਦਰ ਵਿਚ+ ਚਮਤਕਾਰ ਕਰ ਕੇ ਅਤੇ ਨਿਸ਼ਾਨੀਆਂ ਦਿਖਾ ਕੇ+ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ ਉਸ ਨੇ 40 ਸਾਲਾਂ ਦੌਰਾਨ ਉਜਾੜ ਵਿਚ ਵੀ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।+
19 ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦੇਵੇਗਾ। ਇਸ ਕਰਕੇ ਉਸ ਨੂੰ ਬਲਵੰਤ ਹੱਥ ਨਾਲ ਮਜਬੂਰ ਕਰਨਾ ਪਵੇਗਾ ਕਿ ਉਹ ਤੁਹਾਨੂੰ ਜਾਣ ਦੇਵੇ।+ 20 ਇਸ ਲਈ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਉੱਥੇ ਅਨੋਖੇ ਕੰਮ ਕਰ ਕੇ ਉਨ੍ਹਾਂ ʼਤੇ ਕਹਿਰ ਢਾਹਾਂਗਾ ਜਿਸ ਤੋਂ ਬਾਅਦ ਉਹ ਤੁਹਾਨੂੰ ਜਾਣ ਦੇਵੇਗਾ।+
26 ਉਸ ਨੇ ਆਪਣੇ ਸੇਵਕ ਮੂਸਾਅਤੇ ਆਪਣੇ ਚੁਣੇ ਹੋਏ ਸੇਵਕ ਹਾਰੂਨ ਨੂੰ ਭੇਜਿਆ।+ 27 ਉਨ੍ਹਾਂ ਦੋਹਾਂ ਨੇ ਉਨ੍ਹਾਂ ਵਿਚਕਾਰ ਉਸ ਵੱਲੋਂ ਨਿਸ਼ਾਨੀਆਂ ਦਿਖਾਈਆਂਅਤੇ ਹਾਮ ਦੇ ਦੇਸ਼ ਵਿਚ ਉਸ ਵੱਲੋਂ ਚਮਤਕਾਰ ਕਰ ਕੇ ਦਿਖਾਏ।+
36 ਉਹੀ ਮੂਸਾ ਮਿਸਰ ਵਿਚ ਤੇ ਲਾਲ ਸਮੁੰਦਰ ਵਿਚ+ ਚਮਤਕਾਰ ਕਰ ਕੇ ਅਤੇ ਨਿਸ਼ਾਨੀਆਂ ਦਿਖਾ ਕੇ+ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ।+ ਉਸ ਨੇ 40 ਸਾਲਾਂ ਦੌਰਾਨ ਉਜਾੜ ਵਿਚ ਵੀ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।+