ਰਸੂਲਾਂ ਦੇ ਕੰਮ 7:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਬਹੁਤ ਹੀ ਸੋਹਣਾ* ਸੀ। ਉਸ ਦੇ ਮਾਤਾ-ਪਿਤਾ ਨੇ ਤਿੰਨ ਮਹੀਨੇ ਘਰ ਵਿਚ ਉਸ ਦਾ ਪਾਲਣ-ਪੋਸ਼ਣ ਕੀਤਾ।+ ਇਬਰਾਨੀਆਂ 11:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਨਿਹਚਾ ਨਾਲ ਮੂਸਾ ਦੇ ਮਾਤਾ-ਪਿਤਾ ਨੇ ਉਸ ਦੇ ਜਨਮ ਤੋਂ ਬਾਅਦ ਉਸ ਨੂੰ ਤਿੰਨ ਮਹੀਨੇ ਲੁਕਾਈ ਰੱਖਿਆ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਬੱਚਾ ਸੋਹਣਾ ਸੀ+ ਅਤੇ ਉਹ ਰਾਜੇ ਦਾ ਹੁਕਮ ਤੋੜਨ ਤੋਂ ਵੀ ਨਹੀਂ ਡਰੇ।+
20 ਉਸ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਬਹੁਤ ਹੀ ਸੋਹਣਾ* ਸੀ। ਉਸ ਦੇ ਮਾਤਾ-ਪਿਤਾ ਨੇ ਤਿੰਨ ਮਹੀਨੇ ਘਰ ਵਿਚ ਉਸ ਦਾ ਪਾਲਣ-ਪੋਸ਼ਣ ਕੀਤਾ।+
23 ਨਿਹਚਾ ਨਾਲ ਮੂਸਾ ਦੇ ਮਾਤਾ-ਪਿਤਾ ਨੇ ਉਸ ਦੇ ਜਨਮ ਤੋਂ ਬਾਅਦ ਉਸ ਨੂੰ ਤਿੰਨ ਮਹੀਨੇ ਲੁਕਾਈ ਰੱਖਿਆ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਬੱਚਾ ਸੋਹਣਾ ਸੀ+ ਅਤੇ ਉਹ ਰਾਜੇ ਦਾ ਹੁਕਮ ਤੋੜਨ ਤੋਂ ਵੀ ਨਹੀਂ ਡਰੇ।+