-
ਕੂਚ 4:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਫਿਰ ਯਹੋਵਾਹ ਨੇ ਉਸ ਨੂੰ ਪੁੱਛਿਆ: “ਆਹ ਤੇਰੇ ਹੱਥ ਵਿਚ ਕੀ ਹੈ?” ਉਸ ਨੇ ਜਵਾਬ ਦਿੱਤਾ: “ਡੰਡਾ।” 3 ਪਰਮੇਸ਼ੁਰ ਨੇ ਕਿਹਾ: “ਇਸ ਨੂੰ ਜ਼ਮੀਨ ʼਤੇ ਸੁੱਟ ਦੇ।” ਉਸ ਨੇ ਡੰਡਾ ਜ਼ਮੀਨ ʼਤੇ ਸੁੱਟ ਦਿੱਤਾ ਅਤੇ ਡੰਡਾ ਸੱਪ ਬਣ ਗਿਆ;+ ਮੂਸਾ ਫਟਾਫਟ ਉਸ ਤੋਂ ਦੂਰ ਭੱਜ ਗਿਆ।
-