-
ਕੂਚ 7:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਨੀਲ ਦਰਿਆ ਦੀਆਂ ਸਾਰੀਆਂ ਮੱਛੀਆਂ ਮਰ ਜਾਣਗੀਆਂ ਅਤੇ ਦਰਿਆ ਦਾ ਪਾਣੀ ਬਦਬੂ ਮਾਰੇਗਾ ਅਤੇ ਮਿਸਰੀ ਦਰਿਆ ਦਾ ਪਾਣੀ ਨਹੀਂ ਪੀ ਸਕਣਗੇ।”’”
-
-
ਕੂਚ 7:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਸਾਰੇ ਮਿਸਰੀ ਪੀਣ ਵਾਲੇ ਪਾਣੀ ਦੀ ਭਾਲ ਵਿਚ ਨੀਲ ਦਰਿਆ ਦੇ ਆਸ-ਪਾਸ ਜ਼ਮੀਨ ਦੀ ਖੁਦਾਈ ਕਰਨ ਲੱਗੇ ਕਿਉਂਕਿ ਉਹ ਦਰਿਆ ਦਾ ਪਾਣੀ ਨਹੀਂ ਪੀ ਸਕਦੇ ਸਨ।
-