ਕੂਚ 7:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਪਰ ਫ਼ਿਰਊਨ ਤੁਹਾਡੀ ਗੱਲ ਨਹੀਂ ਸੁਣੇਗਾ ਅਤੇ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਮਿਸਰੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਆਪਣੀ ਪਰਜਾ ਇਜ਼ਰਾਈਲ ਦੀ ਵੱਡੀ ਭੀੜ* ਨੂੰ ਇਸ ਦੇਸ਼ ਵਿੱਚੋਂ ਕੱਢ ਲੈ ਜਾਵਾਂਗਾ।+
4 ਪਰ ਫ਼ਿਰਊਨ ਤੁਹਾਡੀ ਗੱਲ ਨਹੀਂ ਸੁਣੇਗਾ ਅਤੇ ਮੈਂ ਮਿਸਰ ਦੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ ਅਤੇ ਮਿਸਰੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਆਪਣੀ ਪਰਜਾ ਇਜ਼ਰਾਈਲ ਦੀ ਵੱਡੀ ਭੀੜ* ਨੂੰ ਇਸ ਦੇਸ਼ ਵਿੱਚੋਂ ਕੱਢ ਲੈ ਜਾਵਾਂਗਾ।+