-
ਕੂਚ 10:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਮਿਸਰੀ ਇਕ-ਦੂਜੇ ਨੂੰ ਦੇਖ ਨਾ ਸਕੇ ਅਤੇ ਉਹ ਜਿੱਥੇ ਵੀ ਸਨ, ਉਹ ਤਿੰਨ ਦਿਨ ਉੱਥੇ ਹੀ ਰਹੇ; ਪਰ ਜਿੱਥੇ ਇਜ਼ਰਾਈਲੀ ਰਹਿੰਦੇ ਸਨ, ਉੱਥੇ ਚਾਨਣ ਸੀ।+
-
-
ਕੂਚ 12:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਤੁਹਾਡੇ ਘਰਾਂ ਦੇ ਦਰਵਾਜ਼ਿਆਂ ʼਤੇ ਲੱਗਾ ਖ਼ੂਨ ਇਕ ਨਿਸ਼ਾਨੀ ਹੋਵੇਗਾ ਅਤੇ ਇਹ ਖ਼ੂਨ ਦੇਖ ਕੇ ਮੈਂ ਤੁਹਾਡੇ ਉੱਪਰੋਂ ਦੀ ਲੰਘ ਜਾਵਾਂਗਾ। ਜਿਹੜੀ ਆਫ਼ਤ ਮੈਂ ਮਿਸਰੀਆਂ ਦਾ ਨਾਸ਼ ਕਰਨ ਲਈ ਲਿਆਵਾਂਗਾ, ਉਹ ਤੁਹਾਡੇ ʼਤੇ ਨਹੀਂ ਆਵੇਗੀ।+
-